Pages

Tuesday, 21 February 2012

ਜਦੋ ਤਕ ਇਨਸਾਨ ਦੇ ਮਨ ਅੰਦਰ ਕਿਸੇ ਮਨੁੱਖ ਲਈ ਮੋਹ ਹੈ ਤੇ ਕਿਸੇ ਇਨਸਾਨ ਲਈ ਮਨ ਵਿਚ ਵੈਰ ਰਖਦਾ ਹੈ,ਉਦੋ ਗੁਰੂ ਨਾਲ ਮਿਲਾਪ ਦੀ ਗੱਲ ਬਹੁਤ ਦੂਰ ਦੀ ਗੱਲ ਹੁੰਦੀ ਹੈ||ਕਿਉਂਕਿ ਜਦੋਂ ਤਕ ਇਨਸਾਨ ਕਿਸੇ ਮਨੁੱਖ ਨੂੰ ਆਪਣਾ ਅਤੇ ਕਿਸੇ ਹੋਰ ਮਨੁੱਖ ਨੂੰ ਬਿਗਾਨਾ ਮੰਨਣ ਦੇ ਵਿਚਾਰ ਮਨ ਵਿਚ ਪੈਦਾ ਕਰਦਾ ਰਹਿੰਦਾ ਹੈ, ਉਦੋ ਤਕ ਇਨਸਾਨ ਦੇ ਅੰਦਰੋ ਮਾਇਆ ਦੇ ਮੋਹ ਦਾ ਪਰਦਾ ਬਣਿਆ ਰਹਿੰਦਾ ਹੈ ਜੋ ਕੀ ਮਨੁੱਖ ਨੂੰ ਪਰਮਾਤਮਾ ਕੋਲੋ ਵਿਛੋੜੀ ਰੱਖਦਾ ਹੈ||

Ardaas (pray)......

A teacher asked 2 questions to students
Question:-What is the fastest thing on earth....?
Bullet- No
Sound- No
Light- No
....Rocket- No
Answer:- Ardaas( pray )... Because, It reaches God, even before we say...!!

Next question:- Fer Sadi ardaas har waari poori kyu nai hundi.
Answer:- Ardaas poori hoti hai jab dil se hoti hai lekin mushkil ye hai k ye bahut mushkil se hoti hai.
Saare social sites use karan walea nu  request hai ihna wich ik column hai ur favrout book. kayi bhole bha likh dende ne Guru granth sahib ji , please app saare samajhdar ho asi guru sahib nu kitab keh ke te likh ke paap de bhagi na baniye jinna le likheya hai oh delete kar ke koi hor book da naam likh lo te as msg nu app saareya nu transfer karo ji

Monday, 20 February 2012

GYANI SANT SINGH MASKEEN Ji

"Bahut Shauk Se Sunn Raha Tha Yeh Zamana
Hum Hi So Gaye Daasta'n Kehte Kehte".
GYANI SANT SINGH MASKEEN Ji