Pages

Monday, 12 March 2012

Proud To Be A Sikh

Proud To Be A Sikh
Contributed:
Proud to be Sikh coz 90% of Sacrifices During Indepence
Proud to be Sikh coz Je Kaale Pani Jail which Azaadi layi jine gaye 100 ch 90 Sardar C
Proud to be Sikh coz Je Fasiya Te Chade Tan 100 Ch 90 SARDAR C
Proud to be Sikh coz Je TOppa Age Khade TAn 100 Cho 90 SARDAR c
Proud to be Sikh coz we conquered moguls (rulers of India) at Lahore Darbar and Delhi darbar.
Proud to be Sikh coz we are the only Indian subcontinental race to rule on Khyber pass (Afghanistan).
Proud to be Sikh coz our Gurus not only worked for betterment of humanity, but sacrificed their lives for other religions.
Proud to be Sikh because Sikh Gurdwaras all around the world are still running free kitchen irrespective of beneficaries caste, race, culture, religion etc.


Contributing:
33% Of TOtal Income Tax
67% TOtal ChaRity FUnds
45% Of Indian ARmy
59,000 Gurdwara Serve Langar TO Approximetly 5,900,000 people everyday

Saturday, 3 March 2012

ਚੁੱਕ ਚੁੱਕ ਧੂੜ ਮੱਥੇ ਲਾਵਾਂ ਓਨਾਂ ਰਾਹਾਂ ਦੀ ਮੈਂ -- ਜਿਨੀ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ - ਵਾਰੇ ਜਾਵਾਂ ਅੱਜ ਉਨਾਂ ਸਿੱਖ ਮਾਵਾਂ ਉੱਤੋਂ -- ਜਿਨਹੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ ,ਫਾਂਸੀ, ਚਰਖੜੀ ਤੇ ਆਰਿਆਂ ਦੇ ਦੰਦੇ ਤੱਕ -- ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਭੁਲਦਾ ਨਾ ਚੇਤਾ ਉਹਨਾ ਕੌਮੀ ਪਰਵਾਨਿਆਂ ਦਾ -- ਜਿਹੜੇ ਜੰਡਾਂ ਨਾਲ ਕਦੇ ਹੱਸ ਹੱਸ ਸੜੇ ਨੇ,
ਬੀ.ਟੀ ਦੀਆਂ ਡਾਂਗਾ ਅੱਤੇ ਛਵੀਆਂ ਦੇ ਵਾਰ ਹੇਠਾਂ -- ੧੦੦-੧੦੦ ਮਨਸੂਰ ਇਕੋ ਵਾਰ ਸੂਲੀ ਚੜੇ ਨੇ,
ਜ਼ਿੰਦਗੀ ਦਾ ਗੀਤ ਗਾਉਂਦੇ ਮੌਤ ਦੀ ਦਹਿਲੀਜ਼ ਉੱਤੇ -- ਖੋਪਰੀ ਦੇ ਕਠ ਜਿਹਨਾ ਹਥਾਂ ਵਿਚ ਫੜੇ ਨੇ,
ਆਂਦਰਾ ਦੀ ਪੀਂਘ ਉਹਨਾਂ ਝੂਟੀ ਕੁਲਵੰਤ ਸਿੰਘਾ -- ਸੀਸ ਰਖ ਤਲੀ ਗਲੀ ਯਾਰ ਦੀ ਜੋ ਵੜੇ ਨੇ"

ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ਼ ਸਰੋਹੀ ਸੈਥੀ ਯਹੈ ਹਮਾਰੈ ਪੀਰ ॥3॥
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ॥
ਨਾਮ ਤਿਹਾਰੋ ਜੋ ਜਪੈ ਭਯੇ ਸਿੰਧ ਭਵ ਪਾਰ ॥4॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰ ਤੀਰ ॥
ਤੁਹੀ ਨਿਸਾਨੀ ਜੀਤ ਕੀ ਆਜ ਤੁਹੀ ਜਗ ਬੀਰ ॥5॥

HIND DHI CHADAR

*****ਹਿੰ ਦ ਦੀ ਚਾਦਰ*****
ਸਚਾ ਸੋਢੀ ਪਾਤਸ਼ਾਹ, ਰਹਿਆ ਸਰਬ ਸਮਾਏ,
ਉਚਾ ਵਧ ਹਿਮਾਲਿਓਂ, ਡੂੰ ਘਾ ਅਗ੍ਹਮ ਅਥਾਏ,
ਸ਼ੋਭਾ ਜਿਹਦੀ ਬੇ-ਅੰ ਤ ਹੈ, ਕਹ ਕਹੀ ਨਾ ਜਾਏ,
ਜਿਸਦੀ ਇਕ ਮੁਸਕਾਨ ਨੇ, ਸੂਰਜ ਸੌ ਰੁਸ਼ਨਾਏ,
 ਇਕ ਆਪਣਾ ਸਿਰ ਵਾਰ ਕੇ, ਲਖਾਂ ਲਏ ਬਚਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਜਿਸਦੇ ਭਰੇ ਭੰਡਾਰ ਦਾ, ਉਂਨ ਮਿੰਨਵਾ ਹੈ ਮਾਲ,
ਜੇ ਤੁਠੇ ਤਾ ਕਰ ਦਏ, ਨਦਰੀ ਨਦਰ ਨਿਹਾਲ,
ਦੁਖ ਬੇਗਾਨੇ ਲਾ ਲਏ, ਆਪਣੀ ਹਿਕ ਦੇ ਨਾਲ,
ਪੀੜ ਜੁੱਗਾਂ ਦੀ ਰਖ ਲਈ, ਸੀਨੇ ਵਿਚ ਸੰਭਾਲ,
ਦੁਖੀਆਂ ਦੇ ਦੁਖ ਖੂਨ ਦੇ, ਸੁਖਾਂ ਵਿਚ ਬਦਲਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਡੁਬਦੇ ਬੇੜੇ ਪਾਤਸ਼ਾਹ, ਲੈਂਦਾ ਆਪ ਬਚਾ,

ਭਾਮੇਂ ਜਾਵੇ ਪਸ਼ਿਆ, ਮੋਢਾ ਦਿੰਦਾ ਡਾਹ,
ਜਿਸ 'ਤੇ ਸਤਿਗੁਰ ਤੁਠਦਾ,ਕੋਈ ਨਾ ਉਸ ਜਿਹਾ,
ਰਿਧੀਆਂ ਸਿਧੀਆਂ ਬੜਿਆਂ,ਬੰ ਦਿਆਂ ਸੀਸ ਝੁਕਾਏ,
ਤੇਗ ਬਹਾਦੁਰ ਸਿਮਰੀਏ, ਘਰ ਨਉ ਨਿਧ ਆਵੇ ਧਾਏ,
ਵਾਹਿਗੁਰੂ ਜੀ

Friday, 2 March 2012

SINGH

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ, ਕਾਂ, ਕੁੱਤੇ ਨਾਂ ਕਦੇ ਦਲੇਰ ਹੁੰਦੇ ।
ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।
ਦਿਲ ਗਿੱਦੜਾਂ ਦੇ, ਚਾਲ ਲੂੰਬੜਾਂ ਦੀ,ਵਿੱਚੋਂ ਝੂਠ.. ਮਕਾਰੀ ਨਾਲ ਭਰੇ ਹੁੰਦੇ ।
ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ, ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ...

WAHEGURU

ੴਸਤਿਨਾਮ ਤੇਰਾ ਸ਼ੁਕਰ ਹੈ,ਤੈਨੂੰ ਸਜ਼ਦਾ ਹੈ,
ਤੂੰ ਹੀ ਹੈ ਪਾਲਣਹਾਰ,ਤੂੰ ਬਣਤ ਬਣਾਵੇ,
ਤੂੰ ਕਾਜ ਸਵਾਰੇ,ਤੂੰ ਹੀ ਕਰੇ ਸੰਹਾਰ
ਤੂੰ ਹੀ ਕਰਦਾ ,ਤੂੰ ਹੀ ਕਰਾਉਂਦਾ ,

ਤੂੰ ਹੀ ਹੈ ਸਿਰਜਣਹਾਰ,ਤੂੰ ਵਿੱਚ ਚੰਗੇ-ਮਾੜੇ,
ਤੂੰ ਧੁੱਪੇ ਛਾਵੇਂ,ਤੂੰ ਹੈ ਸੱਚ ਕਰਤਾਰ
ਤੂੰ ਹੀ ਹੈ ਦੇਣਾ, ਤੂੰ ਹੀ ਹੈ ਲੈਣਾ,

ਤੂੰ ਹੀ ਹੈ ਦਾਤਾਰ
ਤੂੰ ਹੈ ਦੈਂਤ-ਦੇਵਤਾ,ਤੂੰ ਰਿਸ਼ੀ-ਮੂਨੀ,ਤੂੰ ਹੀ ਹੈ ਅਵਤਾਰ
ਤੂੰ ਬਲੀ-ਕਮਜ਼ੋਰਾ,ਤੂੰ ਬੁੱਧੀਜੀਵੀਆਂ,ਤੂੰ ਹੀ ਵਿੱਚ ਗਵਾਰ
ਤੂੰ ਹੀ ਗੁਰੂਦਵਾਰੇ,ਤੂੰ ਮੰਦਿਰ-ਗਿਰਜ਼ੇ,ਤੂੰ ਹੀ ਵਿੱਚ ਮਜ਼ਾਰ
ਤੂੰ ਭੀਖ਼ ਮੰਗਾਵੇ,ਤੂੰ ਤਖ਼ਤ ਬਹਾਵੇ,ਤੂੰ ਹੀ ਹੈ ਬਖ਼ਸ਼ਣਹਾਰ
ਤੂੰ ਜੰਗਲਾ-ਪਹਾੜਾਂ,ਤੂੰ ਪਿੰਡਾਂ-ਸ਼ਹਿਰਾਂ,ਤੂੰ ਹੀ ਹੈ ਰੂਪਧਾਰ
ਤੂੰ ਹੈ ਪਸ਼ੂਆ,ਤੁੰ ਵਿੱਚ ਮਨੁੱਖਾ,ਤੂੰ ਹੀ ਬਨਾਂ ਵਿੱਚਕਾਰ
ਤੂੰ ਜ਼ਰੇ-ਜ਼ਰੇ,ਤੂੰ ਸਭ ਥਾਂਈ,ਤੂੰ ਹੀ ਬृਹਿਮੰਡ ਸੰਸਾਰ
ਤੂੰ ਹੀ ਮਾਤ-ਪਿਤਾ,ਤੂੰ ਹੀ ਗੁਰੂ,ਤੂੰ ਹੀ ਹੈ ਮੇਰਾ ਯਾਰ
ਤੂੰ ਹੀ ਹੈ ਮਾਲਕ,ਤੂੰ ਹੀ ਹੈ ਅਸੀਮ,ਤੇਰੀ ਨਾ ਕੋਈ ਸਾਰ
ਤੈਨੂੰ ਕੌਣ ਕੱਥੇ, ਤੇਰੀਆ ਤੂੰ ਹੀ ਜਾਣੇ ,ਗਏ ਹੈ ਸਭੇ ਹਾਰ
ਤੂੰ ਹੀ ਤੂੰ ਹੈ ,ਤੂੰ ਹੀ ਤੂੰ ਹੈ, ਤੂੰ ਹੀ ਹੈ ਅਪਰਮਪਾਰ...
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ.........

Jehre Gau Sher De Muh a Gaye...



Jehre Gau Sher De Muh a Gaye, 
Ohda Maas Vi Nahi Te Ohde Khal Vi Nahi.
Jehre Baag Da Mali Beimann Ho Je,

 Ohde Patte Vi Nahi Te Ohde Phal Vi Nahi.
Jehre Makan De Neeh Javab De Je, 

Oh Bind Ve Nahi Te Oh Pal Vi Nahi.
Jehre Kaum De Khoon Vicho Gaye Ghairat, 

Oh Aj Ve Nahi Te Oh Kal Vi Nahi.


ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ
ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ

ਜਿਹੜੇ ਬਾਗ ਦਾ ਮਾਲੀ ਬਇਮਾਨ ਹੋਜੇ
ਓਹਦੇ ਪੱਤੇ ਵੀ ਨਹੀ ਤੇ ਓਹਦੇ ਫਲ ਵੀ ਨਹੀ
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ
...ਓਹ ਜਿੰਦ ਵੀ ਨਹੀ ਤੇ ਓਹ ਪਲ ਵੀ ਨਹੀ
ਜਿਹੜੀ ਕੋਮ ਦੇ ਖੂਨ ਦੇ ਵਿੱਚੌ ਗਈ ਗੈਰਤ
ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ