ਹੁੰਦੇ ਆਏ ਹੁੰਦੇ ਰਹਿਣੇ ਸਿੱਖ ਕੌਮ ਨਾਲ ਧੱਕੇ,ਨਾ ਡੋਲੇ ਨਾ ਡੋਲਣਗੇ ਹਾਂ ਸਿੱਖ ਰਹਿਣਗੇ ਪੱਕੇ| ਇੱਜ਼ਤ ਅਣਖ ਲਈ ਜਿੰਦ ਤਲੀ ਤੇ, ਮਰਦ ਦਲੇਰਾਂ ਦੀ| ਨਾ ਮੁੱਕੀ ਨਾ ਮੁੱਕਣੀ,ਕੌਮ ਇਹ ਬੱਬਰ ਸ਼ੇਰਾਂ ਦੀ| ਦਿੱਲੀ ਦੀ ਧਰਤੀ ਨੇ ਸਿੱਖਾਂ ਨਾਲ, ਕਦੇ ਨੀ ਘੱਟ ਗੁਜਾਰੀ| ਪਿਛਲੇ ਸਮੇਂ ਨੂੰ ਝਾਤ ਮਾਰ ਲਿਓ,ਸਮਝ ਆ ਜਾਉ ਸਾਰੀ| ਦੇਗਾਂ ਵਿੱਚ ਉਬਾਲੇ ਸੂਰਮੇ,ਚਰਖ਼ੜੀਆਂ ਤੇ ਚਾੜੇ| ਫੇਰ 84 ਵਿੱਚ ਬੇਦੋਸ਼ੇ ,ਸਿੱਖ ਅੱਗਾਂ ਦੇ ਵਿੱਚ ਸਾੜੇ| ਗਿਣਤੀ ਕਰਨੀ ਔਖ਼ੀ ਸੀ, ਲਾਸ਼ਾਂ ਦੇ ਢੇਰਾਂ ਦੀ| ਨਾ ਮੁੱਕੀ ਨਾ ਮੁੱਕਣੀਂ ,ਕੌਮ ਇਹ ਬੱਬਰ ਸ਼ੇਰਾਂ ਦੀ, ਨਾ ਮੁੱਕੀ ਨਾ ਮੁੱਕਣੀਂ........ ... ਪਿਛਲੇ ਸਮੇਂ ਨੂੰ ਝਾਤ ਮਾਰ ਲਿਓ,ਸਮਝ ਆ ਜਾਉ ਸਾਰੀ| ਦੇਗਾਂ ਵਿੱਚ ਉਬਾਲੇ ਸੂਰਮੇ,ਚਰਖ਼ੜੀਆਂ ਤੇ ਚਾੜੇ| ਫੇਰ 84 ਵਿੱਚ ਬੇਦੋਸ਼ੇ ,ਸਿੱਖ ਅੱਗਾਂ ਦੇ ਵਿੱਚ ਸਾੜੇ| ਗਿਣਤੀ ਕਰਨੀ ਔਖ਼ੀ ਸੀ, ਲਾਸ਼ਾਂ ਦੇ ਢੇਰਾਂ ਦੀ| ਨਾ ਮੁੱਕੀ ਨਾ ਮੁੱਕਣੀਂ ,ਕੌਮ ਇਹ ਬੱਬਰ ਸ਼ੇਰਾਂ ਦੀ, ਨਾ ਮੁੱਕੀ ਨਾ ਮੁੱਕਣੀਂ........ |
No comments:
Post a Comment