"ਮੇਰਾਇਹਨਾ ਨੀਲੀ ਪੱਗਾਂ ਵਾਲੇ ਨੇਤਾਵਾਂ ਨੂੰ ਇਹੀ ਕਹਣਾ ਹੈ ਜੇਕਰ ਉਹਨਾ ਵਿਚ ਦਿੱਲੀ ਤੋਂਇਨਸਾਫ਼ ਮੰਗਣ ਦੀ ਹਿਮ੍ਮਤ ਨਹੀ ਹੈ ਤਾਂ ਓਹ ਆਪਣੀਆਂ ਪੱਗਾਂ ਤੇ ਕ੍ਰਿਪਾਨਾਂ ਲਾਹਕੇਖਾਕੀ ਨਿਕਰਾਂ ਤੇ ਟੋਪੀਆਂ ਪਹਿਨ ਲੈਣ . ਖਾਲਸੇ ਦੇ ਮਨਾਂ ਵਿਚ ਉੱਠੀ ਸਵੈਮਾਣ ਦੀ ਹਨੇਰੀਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨਾ ਕਿਓਂਕਿ ਖਾਲਸਾ ਹੁਣ ਜਾਗ ਚੁੱਕਾ ਹੈ."
No comments:
Post a Comment